ਮਿਲਕਫੈਡ ਪੰਜਾਬ ਦੇ ਚੇਅਰਮੈਨ ਬਣੇ ਵਿਧਾਇਕ ਪਾਹੜਾ ਦਾ ਗੁਰਦਾਸਪੁਰ ਪਹੁੰਚਣ ਤੇ ਹੋਇਆ ਨਿੰਘਾ ਸਵਾਗਤ, ਲੋਕਾਂ ਨੇ ਮਿਲਿਆ ਭਰਵਾਂ ਹੁੰਗਾਰਾ

ਲੋਕਾਂ ਨੇ ਆਤਿਸ਼ਬਾਜ਼ੀ ਅਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗੁਰਦਾਸਪੁਰ, 15 ਦਿਸੰਬਰ (ਮੰਨਣ ਸੈਣੀ)। ਮਿਲਕਫੈਡ ਪੰਜਾਬ ਦੇ ਨਵ-ਨਿਯੁਕਤ ਚੇਅਰਮੈਨ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਬੁੱਧਵਾਰ ਨੂੰ ਚੇਅਰਮੈਨ ਬਨਣ ਤੋ ਬਾਅਦ ਪਹਿਲੀ ਵਾਰ ਹਲਕਾ ਗੁਰਦਾਸਪੁਰ ਪਹੁੰਚੇ। ਇਸ ਮੌਕੇ ਤੇ ਕਾਂਗਰਸੀ ਵਰਕਰਾਂ ਅਤੇ ਆਮ ਲੋਕਾਂ ਵੱਲੋਂ ਥਾਂ-ਥਾਂ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਆਤਿਸ਼ਬਾਜ਼ੀ … Continue reading ਮਿਲਕਫੈਡ ਪੰਜਾਬ ਦੇ ਚੇਅਰਮੈਨ ਬਣੇ ਵਿਧਾਇਕ ਪਾਹੜਾ ਦਾ ਗੁਰਦਾਸਪੁਰ ਪਹੁੰਚਣ ਤੇ ਹੋਇਆ ਨਿੰਘਾ ਸਵਾਗਤ, ਲੋਕਾਂ ਨੇ ਮਿਲਿਆ ਭਰਵਾਂ ਹੁੰਗਾਰਾ